1/4
Gallery screenshot 0
Gallery screenshot 1
Gallery screenshot 2
Gallery screenshot 3
Gallery Icon

Gallery

Google LLC
Trustable Ranking Iconਭਰੋਸੇਯੋਗ
221K+ਡਾਊਨਲੋਡ
15.5MBਆਕਾਰ
Android Version Icon8.1.0+
ਐਂਡਰਾਇਡ ਵਰਜਨ
1.9.2.712403868 release(08-01-2025)ਤਾਜ਼ਾ ਵਰਜਨ
4.7
(23 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/4

Gallery ਦਾ ਵੇਰਵਾ

Gallery ਨੂੰ ਮਿਲੋ, ਇੱਕ ਸਮਾਰਟ, ਹਲਕੀ ਅਤੇ ਤੇਜ਼ ਫ਼ੋਟੋ ਅਤੇ ਵੀਡੀਓ ਗੈਲਰੀ ਜਿਸਨੂੰ Google ਨੇ ਤੁਹਾਡੀ ਮਦਦ ਕਰਨ ਲਈ ਬਣਾਇਆ ਹੈ:


✨ ਸਵੈਚਲਿਤ ਪ੍ਰਬੰਧਨ ਨਾਲ ਫ਼ੋਟੋਆਂ ਵਧੇਰੇ ਤੇਜ਼ੀ ਨਾਲ ਲੱਭੋ

😎 ਸਵੈ-ਸੁੰਦਰੀਕਰਨ ਵਰਗੇ ਸੰਪਾਦਨ ਟੂਲਾਂ ਨਾਲ ਆਪਣਾ ਸ਼ਾਨਦਾਰ ਰੂਪ ਦੇਖੋ

🏝️ ਘੱਟ ਡਾਟਾ ਵਰਤੋ - ਆਫ਼ਲਾਈਨ ਕੰਮ ਕਰਦੀ ਹੈ, ਸਭ ਕੁਝ ਛੋਟੇ ਐਪ ਆਕਾਰ ਵਿੱਚ


ਸਵੈਚਲਿਤ ਪ੍ਰਬੰਧਨ


ਹਰ ਰਾਤ, Gallery ਐਪ ਸਵੈਚਲਿਤ ਤੌਰ 'ਤੇ ਤੁਹਾਡੀਆਂ ਫ਼ੋਟੋਆਂ ਨੂੰ ਲੋਕਾਂ, ਸੈਲਫ਼ੀਆਂ, ਕੁਦਰਤ, ਪਾਲਤੂ-ਪਸ਼ੂਆਂ, ਦਸਤਾਵੇਜ਼ਾਂ, ਵੀਡੀਓ ਅਤੇ ਫ਼ਿਲਮਾਂ ਮੁਤਾਬਕ ਗਰੁੱਪਬੱਧ ਕਰੇਗੀ।

Gallery ਐਪ ਤੁਹਾਨੂੰ ਵਿਵਸਥਿਤ ਰਹਿਣ ਵਿੱਚ ਮਦਦ ਕਰਦੀ ਹੈ, ਤਾਂ ਕਿ ਤੁਹਾਡੇ ਦੋਸਤ ਜਾਂ ਪਰਿਵਾਰਕ ਮੈਂਬਰ ਦੀ ਫ਼ੋਟੋ ਲੱਭਣ ਵਿੱਚ ਤੁਹਾਨੂੰ ਘੱਟ ਸਮਾਂ ਲੱਗੇ ਅਤੇ ਤੁਸੀਂ ਉਨ੍ਹਾਂ ਨਾਲ ਵੱਧ ਤੋਂ ਵੱਧ ਯਾਦਾਂ ਸਾਂਝੀਆਂ ਕਰ ਸਕੋ।*


ਸਵੈ-ਸੁੰਦਰੀਕਰਨ


Gallery ਵਿੱਚ ਆਸਾਨੀ ਨਾਲ ਵਰਤੇ ਜਾ ਸਕਣ ਵਾਲੇ ਫ਼ੋਟੋ ਸੰਪਾਦਨ ਟੂਲ ਹਨ, ਜਿਵੇਂ ਕਿ ਸਵੈ-ਸੁੰਦਰੀਕਰਨ ਜੋ ਇੱਕ ਟੈਪ ਨਾਲ ਤੁਹਾਡੀਆਂ ਫ਼ੋਟੋਆਂ ਨੂੰ ਚਾਰ ਚੰਨ ਲਗਾਉਂਦਾ ਹੈ।


ਫੋਲਡਰ ਅਤੇ SD ਕਾਰਡ ਸਮਰਥਨ


ਮਨਮਰਜ਼ੀ ਮੁਤਾਬਕ ਫ਼ੋਟੋਆਂ ਨੂੰ ਵਿਵਸਥਿਤ ਕਰਨ ਲਈ ਫੋਲਡਰ ਵਰਤੋ। ਇਹ ਸਭ ਹੋਣ ਵੇਲੇ ਵੀ ਤੁਸੀਂ ਆਸਾਨੀ ਨਾਲ ਉਨ੍ਹਾਂ ਨੂੰ ਦੇਖ ਸਕੋਗੇ, SD ਕਾਰਡ ਤੋਂ ਜਾਂ ਉਸ ਵਿੱਚ ਕਾਪੀ ਕਰ ਸਕੋਗੇ ਅਤੇ ਟ੍ਰਾਂਸਫ਼ਰ ਕਰ ਸਕੋਗੇ।


ਕਾਰਗੁਜ਼ਾਰੀ


Gallery ਐਪ ਦਾ ਫ਼ਾਈਲ ਆਕਾਰ ਬਹੁਤ ਛੋਟਾ ਹੈ, ਇਸਦਾ ਮਤਲਬ ਹੈ ਕਿ ਤੁਹਾਡੀਆਂ ਖੁਦ ਦੀਆਂ ਫ਼ੋਟੋਆਂ ਲਈ ਕਿਤੇ ਵੱਧ ਥਾਂ ਹੈ। ਇਹ ਸਭ ਹੋਣ ਵੇਲੇ ਤੁਹਾਡੇ ਡੀਵਾਈਸ ਦੀ ਘੱਟ ਮੈਮੋਰੀ ਵਰਤੀ ਜਾਂਦੀ ਹੈ - ਤਾਂ ਕਿ ਇਸ ਨਾਲ ਤੁਹਾਡਾ ਫ਼ੋਨ ਹੌਲੀ ਨਾ ਹੋਵੇ।


ਆਫ਼ਲਾਈਨ ਕੰਮ ਕਰਦੀ ਹੈ


ਆਫ਼ਲਾਈਨ ਵਰਤਣ ਲਈ ਸੁਯੋਗ ਬਣਾਈ ਗਈ, Gallery ਐਪ ਤੁਹਾਡਾ ਸਾਰਾ ਡਾਟਾ ਵਰਤੇ ਬਿਨਾਂ ਤੁਹਾਡੀਆਂ ਸਾਰੀਆਂ ਫ਼ੋਟੋਆਂ ਅਤੇ ਵੀਡੀਓ ਦਾ ਆਸਾਨੀ ਨਾਲ ਪ੍ਰਬੰਧਨ ਕਰ ਸਕਦੀ ਹੈ।

*ਫ਼ਿਲਹਾਲ ਚਿਹਰਾ ਵਰਗੀਕਰਨ ਵਿਸ਼ੇਸ਼ਤਾ ਸਾਰੇ ਦੇਸ਼ਾਂ ਵਿੱਚ ਉਪਲਬਧ ਨਹੀਂ ਹੈ

Gallery - ਵਰਜਨ 1.9.2.712403868 release

(08-01-2025)
ਹੋਰ ਵਰਜਨ
ਨਵਾਂ ਕੀ ਹੈ?• ਬੱਗ ਸੁਧਾਈ ਅਤੇ ਛੋਟੇ-ਮੋਟੇ ਸੁਧਾਰ

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
23 Reviews
5
4
3
2
1

Gallery - ਏਪੀਕੇ ਜਾਣਕਾਰੀ

ਏਪੀਕੇ ਵਰਜਨ: 1.9.2.712403868 releaseਪੈਕੇਜ: com.google.android.apps.photosgo
ਐਂਡਰਾਇਡ ਅਨੁਕੂਲਤਾ: 8.1.0+ (Oreo)
ਡਿਵੈਲਪਰ:Google LLCਪਰਾਈਵੇਟ ਨੀਤੀ:http://www.google.com/policies/privacyਅਧਿਕਾਰ:13
ਨਾਮ: Galleryਆਕਾਰ: 15.5 MBਡਾਊਨਲੋਡ: 167.5Kਵਰਜਨ : 1.9.2.712403868 releaseਰਿਲੀਜ਼ ਤਾਰੀਖ: 2025-06-24 22:05:17ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: arm64-v8a
ਪੈਕੇਜ ਆਈਡੀ: com.google.android.apps.photosgoਐਸਐਚਏ1 ਦਸਤਖਤ: 64:3F:D6:3D:7D:F2:C3:F5:AB:50:7F:EB:B2:0A:18:47:C5:3B:4D:49ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.google.android.apps.photosgoਐਸਐਚਏ1 ਦਸਤਖਤ: 64:3F:D6:3D:7D:F2:C3:F5:AB:50:7F:EB:B2:0A:18:47:C5:3B:4D:49ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California

Gallery ਦਾ ਨਵਾਂ ਵਰਜਨ

1.9.2.712403868 releaseTrust Icon Versions
8/1/2025
167.5K ਡਾਊਨਲੋਡ15.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

1.9.0.473991075 releaseTrust Icon Versions
11/11/2022
167.5K ਡਾਊਨਲੋਡ11 MB ਆਕਾਰ
ਡਾਊਨਲੋਡ ਕਰੋ
1.8.9.465239415 releaseTrust Icon Versions
31/8/2022
167.5K ਡਾਊਨਲੋਡ11 MB ਆਕਾਰ
ਡਾਊਨਲੋਡ ਕਰੋ
1.0.7.280110503 releaseTrust Icon Versions
14/11/2019
167.5K ਡਾਊਨਲੋਡ10.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Hoop Sort Fever : Color Stack
Hoop Sort Fever : Color Stack icon
ਡਾਊਨਲੋਡ ਕਰੋ
Chess Master King
Chess Master King icon
ਡਾਊਨਲੋਡ ਕਰੋ
Fashion Stylist: Dress Up Game
Fashion Stylist: Dress Up Game icon
ਡਾਊਨਲੋਡ ਕਰੋ
Jewelry Blast : ZOMBIE DUMB
Jewelry Blast : ZOMBIE DUMB icon
ਡਾਊਨਲੋਡ ਕਰੋ
World Blackjack King
World Blackjack King icon
ਡਾਊਨਲੋਡ ਕਰੋ
Jewelry Blast King
Jewelry Blast King icon
ਡਾਊਨਲੋਡ ਕਰੋ
Battle of Sea: Pirate Fight
Battle of Sea: Pirate Fight icon
ਡਾਊਨਲੋਡ ਕਰੋ
Jewelry Pop Puzzle
Jewelry Pop Puzzle icon
ਡਾਊਨਲੋਡ ਕਰੋ
Infinite Alchemy Emoji Kitchen
Infinite Alchemy Emoji Kitchen icon
ਡਾਊਨਲੋਡ ਕਰੋ
Match Puzzle : Tile Connect
Match Puzzle : Tile Connect icon
ਡਾਊਨਲੋਡ ਕਰੋ
Cryptex
Cryptex icon
ਡਾਊਨਲੋਡ ਕਰੋ
OSZAR »